HOME » Top Videos » Punjab
Share whatsapp

ਜਦੋਂ ਚੰਡੀਗੜ੍ਹ 'ਚ ਗੱਡੀ ਹੇਠਾਂ ਫੱਸ ਗਿਆ ਅਜਗਰ....

Punjab | 06:22 PM IST Oct 03, 2019

ਚੰਡੀਗੜ੍ਹ ਵਿੱਚ ਇੱਕ ਗੱਡੀ ਵਿੱਚ ਅਜਗਰ ਫਸ ਗਿਆ, ਉਹ ਵੀ ਇਹੋ ਜਿਹੀ ਥਾਂ ਜਿਥੋ ਉਸਨੂੰ ਕੱਢਣ ਲਈ ਜੰਗਲਾਤ ਵਿਭਾਗ ਦੀ ਟੀਮ ਨੂੰ ਕਰੜੀ ਮੁਸ਼ੱਕਤ ਕਰਨੀ ਪਈ। ਬਕਾਇਦਾ ਇਸ ਲਈ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਤੇ ਕਾਫੀ ਮੁਸ਼ੱਕਤ ਤੋੰ ਬਾਅਦ ਅਜਗਰ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

SHOW MORE