HOME » Videos » Punjab
Share whatsapp

ਸ਼ਰਾਬ ਲਈ ਪੈਸੇ ਨਾ ਦੇਣ 'ਤੇ ਪੁੱਤ ਵੱਲੋਂ ਗੋਲੀਆਂ ਮਾਰ ਕੇ ਮਾਂ ਦਾ ਕਤਲ....

Punjab | 04:16 PM IST Jul 11, 2019

ਬਠਿੰਡਾ 'ਚ ਇੱਕ ਪੁੱਤ ਨੇ  ਮਾਂ ਦਾ ਕਤਲ ਹੈ। ਉਸਨੇ ਮਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਹੈ। ਮਾਂ ਵੱਲੋਂ ਸ਼ਰਾਬ ਲਈ ਪੈਸੇ ਨਾ ਦੇਣ ਕਾਰਨ ਅੰਜਾਮ ਦਿੱਤਾ। ਪਿੰਡ ਮਹਿਮਾ ਸਰਜਾ ਦੀ ਵਾਰਦਾਤ ਹੈ। ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਪਰ  ਮੁਲਜ਼ਮ ਪੁੱਤਰ ਫ਼ਰਾਰ ਹੈ।

SHOW MORE