HOME » Top Videos » Punjab
ਦਿੱਲੀ ਦੀ ਹਿੰਸਾ ਸੋਚੀ-ਸਮਝੀ ਸਾਜਿਸ਼ : ਸੋਨੀਆ ਗਾਂਧੀ
Punjab | 08:50 PM IST Feb 26, 2020
ਅੱਜ ਦਿੱਲੀ ਚ ਸੋਨੀਆ ਗਾਂਧੀ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਤੇ ਦਿੱਲੀ ਦੇ ਹਾਲਾਤਾਂ ਤੇ ਸੋਨੀਆ ਗਾਂਧੀ ਨੇ ਚਿੰਤਾ ਜਤਾਈ ਹੈ ਅਤੇ ਦਿੱਲੀ ਦੇ ਹਾਲਾਤਾਂ ਲਈ ਕੇਂਦਰ ਜਿੰਮੇਦਾਰ ਹੈ ਅਤੇ ਕਿਹਾ ਕਿ ਦਿੱਲੀ ਦੀ ਹਿੰਸਾ ਸੋਚੀ -ਸਮਝੀ ਸਾਜ਼ਿਸ਼ ਹੈ।
SHOW MORE