HOME » Top Videos » Punjab
Share whatsapp

ਮੰਡੀਆਂ 'ਚ ਅੰਨਦਾਤਾ ਹੋ ਰਹੇ ਪਰੇਸ਼ਾਨ, ਆੜ੍ਹਤੀਆਂ ਤੇ ਸਰਕਾਰ 'ਚ ਪਿਸ ਰਿਹੈ ਕਿਸਾਨ !

Punjab | 12:10 PM IST Apr 16, 2020

ਮੰਡੀਆਂ 'ਚ ਕਿਸਾਨ ਪਰੇਸ਼ਾਨ , ਖੇਤਾਂ 'ਚ ਕਿਸਾਨਾਂ ਦੀ ਪੱਕੀ ਪਕਾਈ ਫ਼ਸਲ ਹੋ ਰਹੀ ਤਬਾਹ , ਆੜ੍ਹਤੀਆਂ ਨੇ ਕਿਸਾਨਾਂ ਦੀ ਫ਼ਸਲ ਚੁੱਕਣ ਤੋਂ ਸਾਫ਼ ਕੀਤਾ ਇਨਕਾਰ, 20 ਅਪ੍ਰੈਲ ਤੱਕ ਕਿਸਾਨ ਹੜਤਾਲ 'ਤੇ. ਆੜ੍ਹਤੀਆਂ ਨੇ ਸਰਕਾਰ 'ਤੇ ਲਗਾਇਆ ਇਲਜ਼ਾਮ...
ਦੇਖੋ ਇਹ ਖਾਸ ਰਿਪੋਰਟ

SHOW MORE
corona virus btn
corona virus btn
Loading