ਸੰਨੀ ਦਿਓਲ ਨੂੰ ਛੱਡ ਸਾਰੇ ਸਾਂਸਦਾਂ ਨੇ ਪੰਜਾਬੀ 'ਚ ਲਿਆ ਹਲਫ...ਜੋ ਬੋਲੇ ਸੋ ਨਿਹਾਲ ਦੇ ਲੱਗੇ ਜੈਕਾਰੇ
Punjab | 12:17 PM IST Jun 18, 2019
17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਦੂਜੇ ਦਿਨ ਪੰਜਾਬ ਦੇ 11 ਸਾਂਸਦਾਂ ਨੇ ਲੋਕ ਸਭਾ ਚ ਸਾਂਸਦ ਵਜੋਂ ਸਹੁੰ ਚੁੱਕੀ ਹੈ। ਕੈਬਨਿਟ 'ਚ ਦਰਜਾ ਹਾਸਲ ਕਰਨ ਵਾਲੇ ਹਰਸਿਮਰਤ ਕੌਰ ਬਾਦਲ ਤੇ ਸੋਮ ਪ੍ਰਕਾਸ਼ ਨੇ ਕੱਲ੍ਹ ਹੀ ਸਾਂਸਦ ਵਜੋਂ ਸਹੁੰ ਚੁੱਕੀ ਸੀ। ਅੱਜ ਸੰਨੀ ਦਿਓਲ ਨੂੰ ਛੱਡ ਬਾਕੀ ਸਾਰੇ ਸਾਂਸਦਾਂ ਨੇ ਪੰਜਾਬੀ 'ਚ ਹਲਫ ਲਿਆ।
ਪੰਜਾਬ ਦੇ ਸਾਂਸਦਾ ਵਲੋਂ ਸਹੁੰ ਚੁੱਕਣ ਦੌਰਾਨ ਜੋ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਾਏ ਗਏ। ਸਾਂਸਦ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਇਨਕਲਾਬ ਜਿੰਦਾਬਾਦ ਦਾ ਨਾਅਰਾ ਵੀ ਲਗਾਇਆ। ਇਸਦੇ ਨਾਲ ਹੀ ਲੁਧਿਆਣਾ ਤੋਂ ਸਾਂਸਦ ਚੁਣੇ ਗਏ ਰਵਨੀਤ ਬਿੱਟੂ ਨੇ ਸਹੁੰ ਚੁੱਕਣ ਤੋਂ ਪਹਿਲਾਂ ਸੋਨੀਆ ਗਾਂਧੀ ਦੇ ਪੈਰ ਛੂਹ ਕੇ ਅਸ਼ੀਰਵਾਦ ਵੀ ਲਿਆ।
-
ਮੂਸੇਵਾਲਾ ਨੂੰ ਮਾਰਨ ਪਿੱਛੋਂ ਕਾਰ ਵਿਚ ਮਸਤੀ ਕਰਦੇ ਹਮਲਾਵਰਾਂ ਦੀ ਵੀਡੀਓ ਵਾਇਰਲ
-
ਬਾਦਲ ਸਾਬ੍ਹ ਅਤੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਲਿਆਂ ਨੂੰ ਕੋਰਟ 'ਚ ਘਸੀਟਾਂਗੇ: ਗਰੇਵਾਲ
-
-
ਅਰਜ਼ੀ ਦਾਖ਼ਲ ਕਰਨ ਤੋਂ ਪਹਿਲਾਂ ਦਿਮਾਗ ਵਰਤੋਂ...HC ਨੇ ਰੱਦ ਕੀਤੀ ਡੇਰਾ ਸਮਰਥਕਾਂ ਦੀ ਪਟੀਸ਼
-
ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਕਤਲ ਦੀ ਸਾਜਿਸ਼ 'ਚ ਸ਼ਾਮਲ 2 ਹੋਰ ਮੁਲਜ਼ਮ ਕੀਤੇ ਕਾਬੂ
-
ਮੋਹਾਲੀ 'ਚ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾਉਂਦੇ 2 ਨੌਜਵਾਨ ਹਥਿਆਰਾਂ ਸਮੇਤ ਕਾਬੂ