HOME » Videos » Punjab
Share whatsapp

ਨਸ਼ੇ ਦੀ ਆਦੀ 17 ਵਰ੍ਹਿਆਂ ਦੀ ਕੁੜੀ ਆਈ ਸਾਹਮਣੇ, ਦਲਦਲ 'ਚੋਂ ਨਿਕਲਣਾ ਚਾਹੁੰਦੀ..

Punjab | 05:53 PM IST Jul 11, 2019

ਨਸ਼ਾ ਕਿਸ ਕਦਰ ਪੰਜਾਬ ਚ ਫੈਲ ਚੁੱਕਿਆ ਹੈ। ਇਸਦੀ ਤਾਜ਼ਾ ਮਿਸਾਲ ਮੋਗਾ ਵਿੱਚ ਦੇਖਣ ਨੂੰ ਮਿਲੀ ਹੈ। ਹੁਣ ਸਿਰਫ ਮੁੰਡੇ ਹੀ ਨਹੀਂ ਕੁੜੀਆਂ ਵੀ ਨਸ਼ੇ ਦਾ ਸ਼ਿਕਾਰ ਹੋ ਰਹੀਆਂ ਹਨ। ਇੱਕ 17 ਵਰ੍ਹਿਆਂ ਦੀ ਨਬਾਲਿਗ ਨਸ਼ੇ ਦੀ ਆਦੀ ਸੀ। ਜਿਸ ਨੂੰ ਸਤਿਕਾਰ ਕਮੇਟੀ ਦੇ ਲੋਕ ਮੋਗਾ ਦੇ ਐੱਸਐੱਸਪੀ ਦਫ਼ਤਰ ਲੈ ਕੇ ਪਹੁੰਚੇ। ਐੱਸਐੱਸਪੀ ਨੂੰ ਜ਼ਿਲ੍ਹੇ ਵਿੱਚ ਫੈਲ ਰਹੇ ਨਸ਼ੇ ਬਾਰੇ ਸ਼ਿਕਾਇਤ ਕੀਤੀ। ਨਸ਼ੇ ਦੀ ਦਲਦਲ ਵਿੱਚ ਗਈ 17 ਵਰ੍ਹਿਆਂ ਦੀ ਇਹ ਕੁੜੀ ਨਸ਼ਾ ਛੱਡਣਾ ਚਾਹੁੰਦੀ ਹੈ। ਉਹ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਚਾਹੁੰਦੀ ਹੈ।

SHOW MORE