HOME » Top Videos » Punjab
ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ, ਖੇਤਾਂ ਦੀ ਜਮ੍ਹਾਬੰਦੀ 'ਚ ਕੀਤੀ ਰੈੱਡ ਐਂਟਰੀ
Punjab | 04:39 PM IST Oct 30, 2019
ਮੋਗਾ ਵਿੱਚ ਕਿਸਾਨ ਅਜੇ ਵੀ ਖੇਤਾਂ ਵਿੱਚ ਅੱਗ ਲਾ ਰਹੇ ਹਨ। ਪ੍ਰਸ਼ਾਸਨ ਵੱਲੋਂ ਕਿਸਾਨਾਂ ਉੱਤੇ ਵੱਡੀ ਕਾਰਵਈ ਕੀਤੀ ਗਈ ਹੈ। 14 ਕਿਸਾਨਾਂ ਦੇ ਚਲਾਨ ਕੱਟੇ ਗਏ ਸਨ ਅਤੇ ਖੇਤਾਂ ਦੀ ਜਮ੍ਹਾਬੰਦੀ 'ਚ ਰੈੱਡ ਐਂਟਰੀ ਕੀਤੀ ਗਈ ਹੈ। ਇਸਦੇ ਬਾਵਜੂਦ ਕਿਸਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਨਹੀਂ ਰੁਕ ਰਹੇ।
SHOW MORE-
ਕੌਮੀ ਇੰਨਸਾਫ਼ ਮੋਰਚਾ ਦਾ ਪੰਥ ਤੋਂ ਹੱਟਕੇ ਕੋਈ ਫੈਸਲਾ ਨਹੀਂ ਹੋਵੇਗਾ : ਬਾਪੂ ਗੁਰਚਰਨ ਸਿੰਘ
-
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਪਹਿਲਾ ਰਾਜ ਪੱਧਰੀ ਜਨਤਾ ਦਰਬਾਰ ਭਲਕੇ
-
ਪ੍ਰਦੂਸ਼ਣ ਦੀ ਸਮੱਸਿਆ ਤੋਂ ਨਜਿੱਠਣ ਲਈ ਇਲੈਕਟ੍ਰਿਕ ਵਾਹਨ ਚੰਗਾ ਵਿਕਲਪ: ਰਾਜਪਾਲ ਦੱਤਾਤ੍ਰੇਅ
-
ਵਾਹਗਾ ਬਾਰਡਰ 'ਤੇ ਸੈਲਾਨੀ ਨਾਲ ਸਨੈਚਿੰਗ, ਪਰਸ ਖੋਹਣ ਦੌਰਾਨ ਆਟੋ ਤੋਂ ਡਿੱਗ ਕੇ ਮੌਤ
-
ਹਾਕੀ ‘ਚ ਕਿਲ੍ਹਾ ਰਾਏਪੁਰ ਦੇ ਮੁੰਡੇ ਤੇ ਸੋਨੀਪਤ ਦੀਆਂ ਮੁਟਿਆਰਾਂ ਨੇ ਜਿੱਤੇ ਹਾਕੀ ਕੱਪ
-
ਰਾਮ ਰਹੀਮ ਦਾ ਖੁੱਲਾ ਚੈਲਿੰਜ, 'ਪਹਿਲਾਂ ਆਪਣੇ ਧਰਮ ਵਾਲਿਆਂ ਦਾ ਹੀ ਨਸ਼ਾ ਛੁਡਾ ਲਓ'