HOME » Videos » Punjab
Share whatsapp

ਪਰਾਲੀ ਨਾਲ ਤਿਆਰ ਹੋਵੇਗੀ ਬਿਜਲੀ, ਇਨ੍ਹਾਂ ਕਿਸਾਨਾਂ ਨੂੰ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲ ਰਹੇ ਨੇ ਪੈਸੇ

Punjab | 08:02 PM IST Oct 27, 2018

ਝੋਨੇ ਦੀ ਪਰਾਲੀ ਦੇ ਨਿਬੇੜੇ ਲਈ ਸਰਕਾਰ ਲਗਾਤਾਰ ਹੱਲ ਤਲਾਸ਼ ਰਹੀ ਸੀ ਤੇ ਆਖਿਰਕਾਰ ਹੁਣ ਝੋਨੇ ਦੀ ਪਰਾਲੀ ਤੋਂ ਬਿਜਲੀ ਬਣਾਉਣ ਦੀ ਤਕਨੀਕ ਅਮਲ ਵਿੱਚ ਲਿਆਂਦੀ ਗਈ ਹੈ। ਫਰੀਦਕੋਟ ਵਿੱਚ ਇੱਕ ਅਜਿਹਾ ਹੀ ਪਾਵਰ ਪਲਾਂਟ ਲੱਗਾ ਹੈ ਜਿੱਥੇ ਪਰਾਲੀ ਨਾਲ ਬਿਜਲੀ ਤਿਆਰ ਹੋਵੇਗੀ ਤੇ ਕਿਸਾਨਾਂ ਨੂੰ ਪਰਾਲੀ ਬਦਲੇ ਮਿਲੇਗਾ ਵੱਡਾ ਮੁਨਾਫ਼ਾ। ਕਿਸਾਨਾਂ ਲਈ ਕਿਵੇਂ ਫਾਈਦੇਮੰਦ ਹੋਵੇਗਾ ਪਲਾਂਟ ਵੇਖੋ ਇਹ ਖਾਸ ਰਿਪੋਰਟ...

SHOW MORE