HOME » Top Videos » Punjab
Share whatsapp

ਵਿਦਿਆਰਥਣਾਂ ਨੇ ਅਧਿਆਪਕ 'ਤੇ ਲਾਏ ਗੰਭੀਰ ਇਲਜ਼ਾਮ, ਤਿੰਨ ਸਾਲ ਤੋਂ ਕਰਦਾ ਸੀ ਇਹ ਗੰਦਾ ਕਾਰਾ...

Punjab | 10:47 AM IST May 21, 2019

ਮੁਕਤਸਰ ਦੇ ਪਿੰਡ ਰਹੂਡੀਆ ਵਾਲੀ ਸਰਕਾਰੀ ਸਕੂਲ ਵਿੱਚ ਡੀਪੀ ਅਧਿਆਪਕ ਵੱਲ਼ੋਂ ਸਕੂਲ ਦੀ ਬੱਚੀਆਂ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਸਕੂਲ ਪਹੁੰਚ ਕੇ ਡੀਪੀ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE