HOME » Videos » Punjab
Share whatsapp

ਗੰਨਾ ਕਿਸਾਨਾਂ ਦਾ ਅੰਦੋਲਨ, ਸੜਕਾਂ 'ਤੇ ਲਾਇਆ ਜਾਮ, ਆਵਾਜਾਈ ਨੂੰ ਕੀਤਾ ਬੰਦ

Punjab | 12:03 PM IST Dec 04, 2018

ਗੰਨਾ ਉਤਪਾਦਕ ਕਿਸਾਨਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਜਿਸਦੇ ਚੱਲਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ 1 ਦਸੰਬਰ ਤੋਂ ਧਰਨੇ 'ਤੇ ਬੈਠੇ ਹਨ ਤੇ 24 ਘੰਟਿਆਂ ਤੋਂ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕੀਤਾ ਹੋਇਆ ਹੈ। ਉੱਥੇ ਹੀ ਕਿਸਾਨਾਂ ਤੇ ਸ਼ੂਗਰ ਮਿੱਲ ਮਾਲਕਾਂ ਦੇ ਨਾਲ ਸਰਕਾਰ ਸਮਝੌਤਾ ਕਰਵਾਉਣ ਵਿੱਚ ਹਾਲੇ ਤੱਕ ਕਾਮਯਾਬ ਨਹੀਂ ਹੋ ਪਾਈ। ਜਿਸਦੇ ਚੱਲਦੇ ਅੱਜ ਵੀ ਮੁਕੇਰੀਆਂ ਵਿੱਚ ਰਾਸ਼ਟਰੀ  ਰਾਜ ਮਾਰਗ ਨੂੰ ਕਿਸਾਨਾਂ ਨੇ ਪੂਰਣ ਤੌਰ ਤੇ ਬੰਦ ਕਰ ਦਿੱਤਾ ਤੇ ਨਾਅਰਾ ਲਗਾਇਆ ਹੈ ਕਿ ਜਦ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਸਰਕਾਰ ਨਹੀਂ ਮੰਨਦੀ ਉਦੋਂ ਤੱਕ ਉਹ ਆਪਣਾ ਧਰਨਾ ਨਹੀਂ ਚੁੱਕਣਗੇ।

SHOW MORE