HOME » Top Videos » Punjab
Share whatsapp

ਕੈਪਟਨ ਵਲੋਂ RSS 'ਤੇ ਦਿੱਤੇ ਬਿਆਨ 'ਤੇ ਸੁਖਬੀਰ ਬਾਦਲ ਤੇ ਭਾਜਪਾ ਵਲੋਂ ਜਤਾਇਆ ਇਤਰਾਜ਼

Punjab | 05:26 PM IST Jun 19, 2020

CM Amarinder ਵਲੋਂ RSS ਤੇ ਦਿੱਤੇ ਬਿਆਨ ਤੋਂ ਬਾਅਦ ਹਲਚਲ ਮਚ ਗਈ ਹੈ ਤੇ Captain ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾ ਗਈ ਹੈ , Minister Sadhu Singh Dharamsot ਨੇ ਕੈਪਟਨ ਦੇ ਬਿਆਨ ਨੂੰ ਸਹੀ ਦਰਸਾਇਆ ਤੇ BJP ਤੇ ਕੈਪਟਨ ਦੇ ਬਿਆਨ ਦਾ ਵਿਰੋਧ ਕੀਤਾ

SHOW MORE