HOME » Top Videos » Punjab
ਪੀਐੱਮ ਮੋਦੀ ਦੇ ਸਨਮਾਨ ਮੌਕੇ ਸੁਖਬੀਰ ਬਾਦਲ ਤੋਂ ਹੋਈ ਇਹ ਭੁੱਲ! ਵੀਡੀਓ ਆਈ ਸਾਹਮਣੇ...
Punjab | 08:35 AM IST Jan 04, 2019
ਗੁਰਦਾਸਪੁਰ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸਨਮਾਨ ਕਰਨ ਵੇਲੇ ਸੁਖਬੀਰ ਬਾਦਲ ਤੇ ਸਵਰਨ ਸਲਾਰੀਆ ਤੋਂ ਵੱਡੀ ਭੁੱਲ ਹੋ ਗਈ। ਸਲਾਰਿਆ ਸੁਖਬੀਰ ਵੱਲ ਲੋਈ ਵਧਾਉਣ ਲੱਗੇ ਤਾਂ ਉਹ ਲੋਈ ਜਮੀਨ 'ਤੇ ਡਿੱਗ ਪਈ, ਜਿਸ ਦੇ ਤੁਰੰਤ ਬਾਅਦ ਸਲਾਰੀਆ ਤੇ ਸੁਖਬੀਰ ਨੇ ਉਹ ਲੋਈ ਚੁੱਕ ਲਈ.....ਤੇ ਫਿਰ ਉਹ ਹੀ ਲੋਈ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਦੇ ਗਲ ਵਿੱਚ ਪਾ ਦਿੱਤੀ। ਰੈਲੀ ਤੋਂ ਬਾਅਦ ਹੁਣ ਇਸ ਤਸਵੀਰ ਦੀ ਚਰਚਾ ਹੋ ਰਹੀ ਹੈ ਕਿ ਸੁਖਬੀਰ ਬਾਦਲ ਤੇ ਸਵਰਨ ਸਲਾਰੀਆ ਤੋਂ ਪ੍ਰਧਾਨ ਮੰਤਰੀ ਦੇ ਸਨਮਾਨ ਵੇਲੇ ਭੁੱਲ ਹੋ ਗਈ।
SHOW MORE