ਸੁਖਬੀਰ ਨੇ ਚੇਤੇ ਕਰਵਾਏ ਅਕਾਲੀ ਸਰਕਾਰ ਵੇਲੇ ਦੇ ਦਿਨ, ਕਿਹਾ- ਬੱਸ 2 ਸਾਲ ਰੁਕ ਜਾਵੋ...
Punjab | 05:45 PM IST Jul 31, 2019
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਹਲਕੇ ਦੇ ਪਿੰਡਾਂ ਵਿਚ ਪੁੱਜੇ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਕਾਲੀ ਸਰਕਾਰ ਵੇਲੇ ਦੇ ਦਿਨ ਚੇਤੇ ਕਰਵਾਏ। ਸੁਖਬੀਰ ਨੇ ਲੋਕਾਂ ਨੂੰ ਪੁੱਛਿਆ ਕਿ ਉਦੋਂ ਤੁਹਾਨੂੰ ਕੋਈ ਫ਼ਿਕਰ ਸੀ।
ਹੁਣ ਕੈਪਟਨ ਸਰਕਾਰ ਨੇ ਹਰ ਪਾਸੇ ਨਾਲਾਇਕੀ ਵਿਖਾਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਤਾਂ ਲੱਭਦਾ ਹੀ ਨਹੀਂ। ਦਫ਼ਤਰ ਹੀ ਨਹੀਂ ਜਾਂਦਾ, ਵਿਹਲਾ ਬੈਠਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਹੁਣ 3 ਸਾਲ ਔਖੇ ਸੌਖੇ ਕੱਢ ਲਏ, ਬੱਸ 2 ਸਾਲ ਹੋਰ ਰੁਕ ਜਾਵੋ। ਇਸ ਸਰਕਾਰ ਨੇ ਦੇਣਾ ਤਾਂ ਕੀ ਸੀ, ਸਗੋਂ ਸਾਰਾ ਕੁਝ ਖੋਹ ਲਿਆ ਹੈ ਪਰ ਸਾਡੇ ਸਮੇਂ ਵਿਚ ਤਾਂ ਲੋਕਾਂ ਨੇ ਮੌਜਾਂ ਕੀਤੀਆਂ।
-
ਕਟਾਰੂਚੱਕ ਵੱਲੋਂ ਬਟਾਲਾ ਸਥਿਤ ਪਨਗਰੇਨ ਤੇ ਵੇਅਰਹਾਊਸ ਦੇ ਗੁਦਾਮਾਂ ’ਚ ਅਚਨਚੇਤ ਛਾਪੇਮਾਰੀ
-
ਸਿੱਖ ਕੈਦੀਆਂ ਦੀ ਰਿਹਾਈ ਦਾ ਮੁੱਦਾ UN ਵਿੱਚ ਚੁੱਕੇਗੀ SGPC : ਹਰਜਿੰਦਰ ਸਿੰਘ ਧਾਮੀ
-
Ludhiana - ਦਾਜ ਦੀ ਬਲੀ ਚੜ੍ਹੀ ਇੱਕ ਹੋਰ ਵਿਆਹੁਤਾ, ਘਰ ਵਿੱਚ ਕੀਤੀ ਖੁਦਕੁਸ਼ੀ
-
MLA ਉਗੋਕੇ ਨੇ ਸਰਪੰਚ ਦੇ ਮੁੰਡੇ ਨੂੰ ਦਿੱਤੀ ਧਮਕੀ, AAP ਨੇ ਕਿਹਾ; ਕੁੱਝ ਗਲਤ ਨਹੀਂ ਕੀਤਾ
-
-
ਸੰਵਿਧਾਨਿਕ ਕਦਰਾਂ-ਕੀਮਤਾਂ ਤੇ ਫਰਜ਼ਾਂ ਪ੍ਰਤੀ ਸੰਜੀਦਗੀ ਅਤਿ ਜਰੂਰੀ : ਰਾਜਪਾਲ