HOME » Videos » Punjab
Share whatsapp

ਖਹਿਰਾ ਦੀ ਚੁਨੌਤੀ, ਕੇਜਰੀਵਾਲ ਨੂੰ ਗ਼ਲਤੀਆਂ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ..

Punjab | 05:31 PM IST Nov 08, 2018

NRI ਵੱਲੋਂ ਸਹਿਯੋਗ ਮਿਲਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਐਨਆਰਆਈ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਭਾਰਤ ਤੋਂ ਬਾਹਰ ਬੈਠੇ ਲੋਕਾਂ ਦੇ ਭਰੋਸੇ ਤੇ ਪੂਰੇ ਉਤਰਣਗੇ ਤੇ ਉਹਨਾਂ ਨੂੰ ਪੀਏਸੀ ਚ ਵੀ ਥਾਂ ਦਿੱਤੀ ਜਾਵੇਗੀ। ਖਹਿਰਾ ਨੇ ਕੇਜਰੀਵਾਲ ਤੇ ਵੀ ਤਿੱਖੇ ਵਾਰ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਉਸਦੀਆਂ ਗਲਤ ਨੀਤੀਆਂ ਦਾ ਖਮਿਆਜ਼ਾ ਭੁਗਤਣਾ ਪਵੇਗਾ।

SHOW MORE