HOME » Top Videos » Punjab
Share whatsapp

ਮੁੰਬਈ ਜਾਣ ਦੀ ਤਿਆਰੀ..! ਸੰਨੀ ਦਿਓਲ ਨੇ ਟਰੱਕ 'ਚ ਲੱਦਿਆ ਸਮਾਨ, ਵੀਡੀਓ ਆਈ ਸਾਹਮਣੇ

Punjab | 11:32 AM IST May 19, 2019

ਸੰਨੀ ਦਿਓਲ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਦੌਰਾਨ ਮੁੰਬਈ ਤੋਂ ਜਿੰਮ ਦਾ ਸਮਾਨ ਆਪਣੇ ਨਾਲ ਲੈ ਕੇ ਆਏ ਸਨ। ਹੁਣ ਇਹ ਜਿੰਮ ਦਾ ਸਮਾਨ ਵਾਪਸ ਮੁੰਬਈ ਜਾ ਰਿਹਾ ਹੈ। ਜਿਸਦੀਆਂ ਐਕਸਕਲੂਸਿਵ ਤਸਵੀਰਾਂ ਸਿਰਫ ਨਿਊਜ਼ ਕੋਲ ਹਨ। ਵੀਡੀਓ ਵਿੱਚ ਸਾਫ ਦੇਖਿਆ ਜਾ ਰਿਹਾ ਹੈ ਕਿ ਸੰਨੀ ਦਿਉਲ ਦੇ ਜਿੰਮ ਦਾ ਸਮਾਨ ਟਰੱਕ ਤੇ ਲੱਦਿਆ ਜਾ ਰਿਹਾ ਹੈ। ਹਲਾਂਕਿ ਟੱਰਕ ਦਾ ਸਮਾਨ ਲੋਡ ਕਰਨ ਵਾਲੇ ਸਖਸ਼ ਨੇ ਦੱਸਿਆ ਕਿ ਸੰਨੀ ਦਿਓਲ ਮਨਾਲੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨ ਇਹ ਸਮਾਨ ਮਨਾਲੀ ਰਹੇਗਾ ਤੇ ਸੰਨੀ ਜਿੱਥੇ ਵੀ ਜਾਂਦੀ ਹਨ, ਉੱਥੇ ਹੀ ਉਨ੍ਹਾਂ ਦਾ ਸਮਾਨ ਨਾਲ ਜਾਂਦੀ ਹੈ।

SHOW MORE