HOME » Top Videos » Punjab
Share whatsapp

ਜਦੋਂ ਪੱਤਰਕਾਰ ਨਾਲ ਸੰਨੀ ਦਿਓਲ ਨੇ ਕੀਤੀਆਂ ਦਿਲ ਦੀਆਂ ਗੱਲਾਂ, ਦੇਖੋ ਵੀਡੀਓ

Punjab | 12:56 PM IST May 04, 2019

ਗੁਰਦਾਸਪੁਰ ਤੋਂ ਕਾਂਗਰਸ ਉਮੀਦਵਾਰ ਬਾਲੀਵੁੱਡ ਸਟਾਰ ਸੰਨੀ ਦਿਓਲ ਨੇ ਕਿਹਾ ਕਿ ਇਸ ਵਾਰ ਢਾਈ ਕਿੱਲੋ ਦਾ ਹੱਥ ਕਾਂਗਰਸ ਨੂੰ ਮਾਤ ਦੇਵੇਗਾ। ਉਨ੍ਹਾਂ ਨੇ ਦੱਸਿਆ ਕਿ ਢਾਈ ਕਿੱਲੋ ਦੀ ਤਾਕਤ ਦਾ ਮਤਲਬ ਸੱਚਾਈ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਉਹ ਇੱਥ ਕੋਈ ਮੁਕਾਬਲਾ ਕਰਨ ਨਹੀਂ ਆਇਆ ਹੈ ਬਲਕਿ ਉਸਦਾ ਮਕਸਦ ਆਪਣੇ ਲੋਕਾਂ ਦੀ ਸੇਵਾ ਕਰਨਾ ਹੈ।

ਸੰਨੀ ਦਿਓਲ ਨੇ ਸਾਫ ਕੀਤਾ ਕਿ ਉਸਨੂੰ ਬਾਡਰ ਦੀਆਂ ਲੋਕਾਂ ਦੀਆਂ ਸੱਮਸਿਆਵਾਂ ਨਹੀਂ ਪਤਾ ਪਰ ਜੇ ਉਸਨੂੰ ਮੌਕਾ ਮਿਲਾਦ ਹੈ ਤਾਂ ਉਹ ਤਕਲੀਫਾਂ ਜਾਣ ਕੇ ਸਰਕਾਰ ਤੱਕ ਪਹੁੰਚਾਊਣਗੇ।

ਉਨ੍ਹਾਂ ਕਿਹਾ ਕਿ ਸੱਚਾ ਬੰਦਾ ਕਿਸੇ ਤੋਂ ਡਰਦਾ ਨਹੀਂ ਪਰ ਜੇਕਰ ਮੇਰੇ ਤੋਂ ਕੋਈ ਗਲਤੀ ਹੋਈ ਤਾਂ ਮੈਂ ਜਰੂਰ ਮਾਫੀ ਮੰਗਾਂਗਾ। ਉਨ੍ਹਾਂ ਇਹ ਵੀ ਸਾਫ ਕੀਤਾ ਕਿ ਧਰਮਿੰਦਰ ਤੇ ਹੇਮਾ ਮਾਲਿਨੀ ਨੇ ਮੈਨੂੰ ਕੋਈ ਟਿੱਪਸ ਨਹੀਂ ਦਿੱਤੇ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ ਇੰਟਰਵਿਊ।

SHOW MORE