HOME » Top Videos » Punjab
Share whatsapp

ਭਵਾਨੀਗੜ੍ਹ ਦੇ 3 ਵਾਰਡਾਂ ਚ ਮਾਹੌਲ ਹੋਇਆ ਤਣਾਅਪੂਰਨ

Punjab | 03:16 PM IST Feb 14, 2021

ਕੁਝ ਘੰਟੇ ਹੀ ਬਚੇ ਨੇ ਸਥਾਨਕ ਚੋਣਾਂ ਖ਼ਤਮ ਹੋਣ ਨੂੰ ਲੇਕਿਨ ਵੋਟਿੰਗ ਦੇ ਦੌਰਾਨ ਵੱਖ-ਵੱਖ ਥਾਂਵਾਂ ਤੇ ਝੜਪ ਤੇ ਹੰਗਾਮਾ ਦੀਆਂ ਖਬਰਾਂ ਆ ਰਹੀਆਂ ਨੇ ਨਾਲ ਹੀ ਭਵਾਨੀਗੜ੍ਹ ਦੇ 3 ਵਾਰਡਾਂ ਚ ਮਾਹੌਲ ਹੋਇਆ ਤਣਾਅਪੂਰਨ, ਵਾਰਡ 1,7,8 ਚ ਵੀ ਮਾਹੌਲ ਤਣਾਅਪੂਰਨ - ਦੇਖੋ ਪੂਰੀ ਰਿਪੋਰਟ

SHOW MORE