HOME » Videos » Punjab
Share whatsapp

ਗਿਲਕੋ ਵੈਲੀ ਦੇ ਪਾਰਕ 'ਚੋਂ ਮਿਲੀ ਲੜਕੀ ਦੀ ਲਾਸ਼, ਸਿਰ 'ਤੇ ਕਈ ਵਾਰ ਕਰਨ ਦੇ ਨਿਸ਼ਾਨ

Punjab | 03:15 PM IST Mar 14, 2019

ਮੋਹਾਲੀ ਦੇ ਖਰੜ 'ਚ ਨੌਜਵਾਨ ਕੁੜੀ ਦਾ ਬੇਰਹਿਮੀ ਨਾਲ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਖਰੜ ਦੀ ਗਿਲਕੋ ਵੈਲੀ ਦੇ ਪਾਰਕ 'ਚੋਂ ਲੜਕੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਲੜਕੀ ਦੇ ਸਿਰ ‘ਤੇ ਕਈ ਵਾਰ ਕੀਤੇ ਹੋਏ ਸਨ। ਹਾਲੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

SHOW MORE