HOME » Top Videos » Punjab
Share whatsapp

ਟਾਂਡਾ 'ਚ ਮੰਡਪ ਦੀ ਥਾਂ ਥਾਣੇ ਪਹੁੰਚੀ ਲਾੜੀ ,ਬਰਾਤ ਲੈ ਕੇ ਨਹੀਂ ਆਇਆ ਲਾੜਾ

Punjab | 05:12 PM IST Jun 22, 2020

ਪੰਜਾਬ ਦੇ ਟਾਂਡਾ 'ਚ ਮੰਡਪ ਦੀ ਥਾਂ ਲਾਡੀ ਥਾਣੇ ਪਹੁੰਚੀ ਹੈ, ਲਾੜਾ ਬਰਾਤ ਲੈਕੇ ਨਹੀਂ ਆਇਆ. ਪੰਜ ਸਾਲ ਤੋਂ ਇਕੱਠੇ ਰਹਿ ਰਹੇ ਸੀ ਦੋਵੇਂ ਪਰ ਜੱਦ ਵਿਆਹ ਦਾ ਦਿਨ ਆਇਆ ਤਾ ਲਾੜਾ ਬਰਾਤ ਲੈਕੇ ਨਹੀਂ ਪਹੁੰਚਿਆ ਜਿਸਤੋਂ ਬਾਅਦ ਲਾੜੀ ਮਦਦ ਲਈ ਥਾਣੇ ਪਹੁੰਚੀ.

SHOW MORE
corona virus btn
corona virus btn
Loading