HOME » Top Videos » Punjab
ਕਿਸਾਨ ਨੂੰ ਨਹੀਂ ਮਿਲਿਆ ਫਸਲ ਦਾ ਖ਼ਰੀਦਦਾਰ, ਅੱਗ ਲਾ ਕੇ ਸਾੜੀ ਫ਼ਸਲ
Punjab | 06:11 PM IST Jul 02, 2020
ਕਿਸਾਨ ਨੂੰ ਫਸਲ ਦਾ ਖ਼ਰੀਦਦਾਰ ਨਹੀਂ ਮਿਲਿਆ ਤੇ ਕਿਸਾਨ ਨੇ ਅੱਗ ਲਗਾ ਕੇ ਫਸਲ ਵਾਹੀ. ਕਿਸਾਨ ਨੇ ਗੰਨੇ ਦੀ ਫ਼ਸਲ ਬੀਜੀ ਸੀ ਤੇ ਕਿਸਾਨ ਨੇ ਖੁਦ ਹੀ ਫਸਲ ਨੂੰ ਅੱਗ ਲਗਾ ਦਿੱਤੀ ਅੱਗ ਇਸਲੀਏ ਲਗਾਈ ਕਿਉਂਕਿ ਫ਼ਸਲ ਦਾ ਕੋਈ ਖ਼ਰੀਦਦਾਰ ਨਹੀਂ ਸੀ ਜੱਦੋ ਕੋਈ ਖ਼ਰੀਦਦਾਰ ਨਹੀਂ ਮਿਲਿਆ ਫਸਲ ਸੁਖ ਗਈ ਤੇ ਕਿਸਾਨ ਨੇ ਅੱਕ ਕੇ ਫ਼ਸਲ ਨੂੰ ਅੱਗ ਲਗਾ ਦਿੱਤੀ
SHOW MORE-
Ludhiana: ਸੈਕਸ ਰੈਕੇਟ ਦਾ ਪਰਦਾਫਾਸ਼, 13 ਲੜਕੀਆਂ ਸਮੇਤ 4 ਏਜੰਟ ਗ੍ਰਿਫਤਾਰ
-
'ਗੁਰੂ ਰਵਿਦਾਸ ਪ੍ਰਕਾਸ਼ ਪੁਰਬ 'ਤੇ ਰਾਜ ਪੱਧਰੀ ਸਮਾਗਮ ਕਰਵਾਉਣਾ ਭੁੱਲ ਗਈ ਮਾਨ ਸਰਕਾਰ'
-
ਪੰਜਾਬ ਸਰਕਾਰ ਨੇ 'ਸ਼ਗਨ ਸਕੀਮ' ਦੀ ਰਾਸ਼ੀ ਰੋਕ ਕੇ ਧੀਆਂ ਨਾਲ ਕੀਤਾ ਧੋਖਾ: ਬਿਕਰਮਜੀਤ
-
ਗੈਂਗਸਟਰ ਬਿਸ਼ਨੋਈ ਅਤੇ ਬਰਾੜ ਦੇ 1490 ਟਿਕਾਣਿਆਂ 'ਤੇ ਛਾਪੇ, ਕਈ ਹਿਰਾਸਤ 'ਚ ਲਏ
-
ਕੌਮੀ ਇੰਨਸਾਫ਼ ਮੋਰਚੇ ’ਚ ਬੰਦੀ ਸਿੰਘਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਤ
-
ਐਸਜੀਪੀਸੀ ਮੈਂਬਰ ਸਿਆਲਿਕਾ ਵੱਲੋਂ ਰਾਮ ਰਹੀਮ ਦੀ ਪੈਰੋਲ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ