HOME » Top Videos » Punjab
Share whatsapp

ਡੇਰੇ ਨੇ SIT ਦੀ ਜਾਂਚ 'ਤੇ ਚੁੱਕੇ ਸਵਾਲ

Punjab | 01:19 PM IST Jul 14, 2020

Bargari Beadbi kand ਤੋਂ ਲੈ ਕੇ ਡੇਰਾ ਸਿਰਸਾ ਦੇ ਪ੍ਰਤੀਨਿਧਾਂ ਨੇ ਪੂਰੀ ਜਾਂਚ ਨੂੰ ਸਿਆਸੀ ਦੱਸਿਆ ਤੇ ਕਿਹਾ ਕਿ ਡੇਰਾ ਪ੍ਰੇਮੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ , ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਧਿਆਨ ਭਟਕਾਉਣ ਦੀ ਕੋਸ਼ਿਸ਼ , CBI ਦੀ ਜਾਂਚ ਚ ਡੇਰੇ ਖ਼ਿਲਾਫ਼ ਕੁਝ ਵੀ ਨਹੀਂ ਨਿਕਲਿਆ

SHOW MORE