HOME » Videos » Punjab
Share whatsapp

ਮੋਗਾ 'ਚ ਵਾਹਨ ਚੋਰੀ ਕਰਦੇ ਚੋਰ ਕਾਬੂ, ਗੁੱਸਾਏ ਲੋਕਾਂ ਨੇ ਜੰਮ ਕੇ ਕੀਤੀ ਕੁੱਟਮਾਰ

Punjab | 02:18 PM IST Jul 19, 2019

ਮੋਗਾ ਵਿੱਚ ਗੀਤਾ ਭਵਨ ਕੋਲ ਐਕਟਿਵਾ ਚੋਰੀ ਕਰਦੇ 2 ਬਦਮਾਸ਼ਾਂ ਨੂੰ ਲੋਕਾਂ ਨੇ ਰੰਗੇ ਹੱਥੀ ਫੜ ਲਿਆ। ਇਸ ਤੋਂ ਬਾਅਦ ਚੋਰਾਂ ਦੀ ਜੰਮ ਕੇ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਹ ਲੋਕ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਦੇ ਵਾਹਨ ਪਹਿਲਾਂ ਚੋਰੀ ਹੋਏ ਸਨ। ਇਨ੍ਹਾਂ ਲੋਕਾਂ ਦਾ ਗੁੱਸਾ ਵੀ ਚੋਰਾਂ ਤੇ ਫੁੱਟਿਆ...ਕੁੱਟਮਾਰ ਤੋਂ ਬਾਅਦ ਦੋਵੇਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

SHOW MORE