HOME » Videos » Punjab
Share whatsapp

ਸਾਧ ਦੇ ਭੇਸ 'ਚ ਆਏ ਬੱਚਾ ਚੋਰ, ਲੋਕਾਂ ਨੇ ਫੜ੍ਹ ਕੇ ਪੁਲਿਸ ਹਵਾਲੇ ਕੀਤੇ...

Punjab | 12:12 PM IST Aug 12, 2019

ਰੂਪਨਗਰ 'ਚ ਬੱਚਾ ਚੋਰ ਗਿਰੋਹ ਦੇ 3 ਮੈਂਬਰ ਗ੍ਰਿਫ਼ਤਾਰ ਕੀਤੇ ਹਨ। ਇਹ ਮੁਲਜ਼ਮ ਮਸਜਿਦ ਨੇੜਿਓਂ ਬੱਚੇ ਨੂੰ ਚੁੱਕ ਕੇ ਲਿਜਾ ਰਹੇ ਸਨ । ਸਥਾਨਕ ਲੋਕਾਂ ਨੇ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ। ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਲੋਕਾਂ ਨੇ ਕੁੱਟਮਾਰ ਕੀਤੀ।

 

SHOW MORE