HOME » Top Videos » Punjab
Share whatsapp

ਬਠਿੰਡਾ- 7ਵੀਂ ਜਮਾਤ ਦੀਆਂ 3 ਵਿਦਿਆਰਥਣਾਂ ਸ਼ੱਕੀ ਹਾਲਤ 'ਚ ਲਾਪਤਾ

Punjab | 12:52 PM IST Nov 15, 2019

ਬਠਿੰਡਾ- 3 ਵਿਦਿਆਰਥਣਾਂ ਸ਼ੱਕੀ ਹਾਲਤ 'ਚ ਲਾਪਤਾ

7ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ ਤਿੰਨੋਂ

ਘਰੋਂ ਸਕੂਲ ਲਈ ਨਿਕਲੀਆਂ ਪਰ ਨਹੀਂ ਪੁੱਜੀਆਂ ਸਕੂਲ

ਪਰਿਵਾਰ ਨੇ ਪੁਲਿਸ ਨੂੰ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ

ਵਿਦਿਆਰਥਣਾਂ ਦੀ ਭਾਲ 'ਚ ਜੁਟੀ ਪੁਲਿਸ

SHOW MORE