HOME » Top Videos » Punjab
Share whatsapp

ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ

Punjab | 08:11 AM IST Feb 17, 2021

ਚੰਡੀਗੜ੍ਹ : ਸਥਾਨਕ ਚੋਣਾਂ ਦੇ ਨਤੀਜੇ ਲਈ ਅੱਜ ਸਵੇਰੇ 9 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ 7 ਨਗਰ ਨਿਗਮਾਂ 109ਤੇ ਕੌਂਸਲਾਂ ਤੇ ਨਤੀਜੇ ਆਉਣਗੇ ਤੇ ਅੱਜ ਨਹੀਂ ਆਵੇਗਾ। ਮੁਹਾਲੀ ਨਗਰ ਨਿਗਮ ਦਾ ਨਤੀਜ਼ਾ ਕਾਉਂਟਿੰਗ ਬੂਥਾਂ 'ਤੇ ਫਿਲਹਾਲ ਭਾਰੀ ਸੁਰੱਖਿਆ ਤੈਨਾਤ ਕਰ ਦਿੱਤੀ ਗਈ ਹੈ।

SHOW MORE