HOME » Videos » Punjab
Share whatsapp

ਲੋਕਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਦੇ ਤੋਹਫ਼ੇ! ਜਾਣੋ ਕਿਸਨੂੰ ਕੀ-ਕੀ ਮਿਲਿਆ..

Punjab | 07:20 PM IST Feb 08, 2019

ਪੰਜਾਬ ਦੇ ਮੁਲਾਜ਼ਮਾਂ ਲਈ ਕੈਬਨਿਟ ਬੈਠਕ ਤੋਂ ਚੰਗੀ ਖ਼ਬਰ ਆਈ ਹੈ। ਮੁਲਾਜ਼ਮਾਂ ਲਈ 6 ਫੀਸਦ ਡੀਏ ਨੂੰ ਮਨਜੂਰੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਬਨਿਟ ਦੇ ਪਿਟਾਰੇ ਚੋਂ ਪੱਤਰਕਾਰਾਂ ਲਈ 12 ਹਜ਼ਾਰ ਦੀ ਪੈਨਸ਼ਨ ਨਿੱਕਲੀ ਹੈ। ਇਸ ਇਲਾਵਾ ਵੀ ਕਈ ਹੋਰ ਅਹਿਮ ਫੈਸਲੇ ਲਏ ਗਏ ਨੇ, ਜਿਨ੍ਹਾਂ ਤੇ ਤਫਸੀਲ ਨਾਲ ਜਾਣਕਾਰੀ ਇਸ ਰਿਪੋਰਟ ਵਿੱਚ ਹੈ।

SHOW MORE