HOME » Top Videos » Punjab
Share whatsapp

ਏਜੰਟ ਨੇ 15 ਲੱਖ ਲੈ ਕੇ ਇੰਗਲੈਂਡ ਥਾਂ ਭੇਜਿਆ ਅਰਮੀਨੀਆ, ਹੁਣ ਵਤਨ ਵਾਪਸੀ ਦੀ ਲਾਈ ਗੁਹਾਰ

Punjab | 11:49 AM IST Sep 16, 2019

ਵਿਦੇਸ਼ ਵਿੱਚ ਫਸੇ ਇੱਕ ਹੋਰ ਪੰਜਾਬੀ ਨੇ ਮਦਦ ਦੀ ਗੁਹਾਰ ਲਗਾਈ ਹੈ। ਜਲੰਧਰ ਦਾ ਨੌਜਵਾਨ ਰਾਜਨ ਅਰਮੀਨੀਆ ਚ ਫਸਿਆ ਹੋਇਆ ਹੈ ਅਤੇ ਉਸ ਨੇ ਵੀਡੀਓ ਮੈਸੇਜ ਜ਼ਰੀਏ ਮਦਦ ਮੰਗੀ ਹੈ। ਰਾਜਨ ਨੂੰ ਸਾਲ 2017 ਵਿੱਚ ਕਿਸੇ ਏਜੰਟ ਨੇ ਵਿਦੇਸ਼ ਭੇਜਿਆ ਸੀ, ਉਸ ਨੇ ਇੰਗਲੈਂਡ ਭੇਜਣ ਦੇ ਨਾਮ ਤੇ ਹੁਣ ਤੱਕ ਰਾਜਨ ਦੇ ਪਰਿਵਾਰ ਤੋਂ 15 ਲਖ ਰੁਪਏ ਠੱਗ ਲਏ। ਪਰ ਰਾਜਨ ਅਜੇ ਵੀ ਅਰਮੀਨੀਆ ਵਿੱਚ ਹੀ ਫਸਿਆ ਹੋਇਆ ਹੈ। 3 ਸਾਲ ਧੱਕੇ ਖਾਣ ਤੋਂ ਬਾਅਦ ਹੁਣ ਉਹ ਵਤਨ ਵਾਪਸੀ ਦੀ ਗੁਹਾਰ ਲਗਾ ਰਿਹਾ ਹੈ।

SHOW MORE