HOME » Top Videos » Punjab
Share whatsapp

ਸਾਹਿਬਜ਼ਾਦਿਆਂ ਨੂੰ 2 ਮਿੰਟ ਦੀ ਸ਼ਰਧਾਂਜਲੀ ਦੇਣ ਦੀ ਨਾਇਡੂ ਨੇ ਨਹੀਂ ਮੰਨੀ ਮੰਗ, ਦਿੱਤਾ ਇਹ ਜਵਾਬ

Punjab | 03:39 PM IST Dec 28, 2018

ਬੀਤੇ ਦਿਨ ਲੋਕ ਸਭਾ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੋਕ ਸਭਾ ਵਿੱਚ ਸ਼ਰਧਾਂਜਲੀ ਦਿੱਤੀ ਗਈ। ਅੱਜ ਰਾਜ ਸਭਾ ਵਿੱਚ ਵੀ ਇਹ ਮੰਗ ਉੱਠਣ ਤੋਂ ਬਾਅਦ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸ਼ਰਧਾਂਜਲੀ ਮਤਾ ਪੜਿਆ ਗਿਆ ਪਰ ਇੰਨਾ ਕਾਫੀ ਨਾ ਹੋਣ ਕਰਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸਪੀਕਰ ਤੋਂ ਦੋ ਮਿੰਟ ਦੀ ਸ਼ਰਧਾਂਜਲੀ ਦੇਣ ਦੀ ਮੰਗ ਕੀਤੀ। ਇਸਦੇ ਜਵਾਬ ਵਿੱਚ ਸਪੀਕਰ ਨਾਇਡੂ ਨੇ ਕਿਹਾ ਕਿ ਹੁਣ ਇਸ ਮੁੱਦੇ ਨੂੰ ਇੱਥੇ ਹੀ ਛੱਡੋ ਅੱਗੇ ਦੀ ਕਾਰਵਾਈ ਸ਼ੁਰੂ ਕਰਦੇ ਹਾਂ। ਇਸ ਸਾਰੇ ਮਾਮਲੇ ਸਬੰਧੀ ਉੱਪਰ ਅੱਪਲੋਡ ਵੀਡੀਓ ਦੇਖ ਸਕਦੇ ਹੋ।

SHOW MORE