HOME » Top Videos » Punjab
Share whatsapp

ਬਠਿੰਡਾ 'ਚ ਪਿਆਜ਼ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼, ਡਰਾਇਵਰ ਦਾ ਕਤਲ

Punjab | 01:04 PM IST Oct 08, 2019

ਬਠਿੰਡਾ ਵਿਚ ਪਿਆਜ਼ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਟਰੱਕ ਡਰਾਇਵਰ ਦਾ ਕਤਲ ਕਰ ਦਿੱਤਾ ਗਿਆ। ਪਿਆਜ਼ ਨਾਲ ਭਰਿਆ ਇਹ ਟਰੱਕ ਨਾਸਿਕ ਤੋਂ ਆਇਆ ਸੀ।

ਬਠਿੰਡਾ ਦੇ ਬਾਦਲ ਰੋਡ 'ਤੇ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਪਿਆਜਾਂ ਨਾਲ ਭਰਿਆ ਟਰੱਕ ਲੁੱਟਣ ਦੀ ਨੀਅਤ ਨਾਲ ਟਰੱਕ ਡਰਾਈਵਰ ਦਾ ਤੇਜ਼ਧਾਰ ਹਥਿਆਰ ਨਾਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਥੇ ਹੀ ਨਾਲ ਬੈਠੇ ਟਰੱਕ ਮਾਲਕ ਨੇ ਟਰੱਕ ਨੂੰ ਉਥੋਂ ਭਜਾ ਕੇ ਲੁਟੇਰਿਆਂ ਦੀ ਲੁੱਟ ਦੀ ਕੋਸ਼ਿਸ਼ ਨੂੰ ਨਕਾਮ ਕਰ ਦਿੱਤਾ। ਮੌਕੇ ਉਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

SHOW MORE