CHANGE LANGUAGE
HOME » Top Videos » Punjab
ਹਰਸਿਮਰਤ ਤੇ ਮਨਪ੍ਰੀਤ ਬਾਦਲ ਵਿਚਾਲੇ ਟਵਿੱਟਰ ਵਾਰ
Punjab | 04:25 PM IST Jul 29, 2020
ਹਰਸਿਮਰਤ ਬਾਦਲ ਅਤੇ ਮਨਪ੍ਰੀਤ ਵਿਚਾਰੇ ਟਵਿੱਟਰ ਵਾਰ ਚੱਲ ਰਹੀ ਹੈ ਹਰਸਿਮਰਤ ਨੇ ਕਿਹਾ ਕੀ ਕੇਂਦਰ ਨੇ GST ਦਾ ਸਾਰਾ ਪੈਸਾ ਜਾਰੀ ਕੀਤਾ ਹੈ ਕੇਂਦਰ ਨੇ ਸਾਰਾ ਬਕਾਇਆ 12,187 ਕਰੋੜ ਜਾਰੀ ਕੀਤਾ ਹੈ ਤੇ ਮੈਨੂੰ ਉਮੀਦ ਹੈ ਕਿ ਹੁਣ ਸਗਨ ਤੇ ਪੈਨਸ਼ਨ ਸਮੇਂ ਸਰ ਮਿਲੇਗੀ ਤੇ ਮਨਪ੍ਰੀਤ ਬਾਦਲ ਨੇ ਹਰਸਿਮਰਤ ਤੇ ਪਲਟਵਾਰ ਕੀਤਾ ਤੇ ਕਿਹਾ ਕਿ ਕੇਂਦਰ ਵੱਲ ਅਜੇ ਵੀ GST ਦਾ ਬਕਾਇਆ ਬਾਕੀ ਹੈ
SHOW MORE-
-
ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਦੀ ਸਿੱਧੀ ਬਿਜਾਈ ਸਿਖਲਾਈ ਕੈਂਪ ਦਾ ਉਦਘਾਟਨ
-
Rajpura: ਕਿਸਾਨਾਂ ਨੇ 88 ਏਕੜ ਸੂਰਜਮੁਖੀ ਦੀ ਫਸਲ ਟਰੈਕਟਰਾਂ ਨਾਲ ਵਾਹੀ
-
Gurdaspur : ਦਿਨ-ਦਿਹਾੜੇ ਮਹਿਲਾ ਇੰਸਪੈਕਟਰ ਦੇ ਘਰ 'ਚ ਦਾਖਲ ਹੋਕੇ ਕੀਤੀ ਭੰਨਤੋੜ
-
ਇੰਦੌਰ ’ਚ ਪਾਵਨ ਗੁਟਕਾ ਸਾਹਿਬ ’ਤੇ ਤਸਵੀਰ ਲਗਾਉਣ ਦਾ SGPC ਨੇ ਲਿਆ ਸਖ਼ਤ ਨੋਟਿਸ
-
ਸੁਖਬੀਰ ਬਾਦਲ ਵੱਲੋਂ ਦਰਿਆਈ ਪਾਣੀਆਂ ਦੇ ਵੱਡੇ ਪੱਧਰ 'ਤੇ ਦੂਸ਼ਿਤ ਹੋਣ 'ਤੇ ਦੁੱਖ ਪ੍ਰਗਟ