HOME » Top Videos » Punjab
Share whatsapp

ਲੁਧਿਆਣਾ 'ਚ ਓਵਰ ਸਪੀਡ ਕੰਟੇਨਰ ਪਲਟਿਆ, ਫ਼ਿਰੋਜ਼ਪੁਰ 'ਚ ਆਰਮੀ ਦੀ ਗੱਡੀ ਤੇ ਕਾਰ ਵਿਚਾਲੇ ਟੱਕਰ, 2 ਦੀ ਮੌਤ ਕਈ ਜ਼ਖਮੀ

Punjab | 02:07 PM IST Jul 18, 2019

ਸੂਬੇ ਵਿੱਚ 2 ਥਾਈਂ ਰਫਤਾਰ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਅੱਜ ਵਾਪਰੇ 2 ਸੜਕ ਹਾਦਸਿਆਂ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਲੁਧਿਆਣਾ ਦੇ ਡਾਬਾ ਰੋਡ ਤੇ ਇੱਕ ਓਵਰ ਸਪੀਡ ਕੰਟੇਨਰ ਪਲਟ ਗਿਆ ਅਤੇ ਕਈ ਵਾਹਨਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।

ਉਧਰ ਫਿਰੋਜ਼ਪੁਰ 'ਚ ਆਰਮੀ ਦੀ ਗੱਡੀ ਅਤੇ ਕਾਰ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿੱਚ ਕਾਰ ਸਵਾਰ ਮਹਿਲਾ ਡਾਕਟਰ ਦੀ ਮੌਕੇ ਤੇ ਹੀ ਮੌਤ ਹੋ ਗਈ। ਮਹਿਲਾ ਡਾਕਟਰ ਫਿਰੋਜ਼ਪੁਰ ਤੋਂ ਫਰੀਦਕੋਟ ਮੈਡੀਕਲ ਹਸਪਤਾਲ ਜਾ ਰਹੀ ਸੀ।

SHOW MORE