HOME » Videos » Punjab
Share whatsapp

ਦਿਨ ਦਿਹਾੜੇ ਫਾਇਰਿੰਗ, ਸਾਬਕਾ ਸਰਪੰਚ ਦੇ ਬੇਟਾ ਤੇ ਉਸਦਾ ਸਾਥੀ ਜ਼ਖਮੀ

Punjab | 04:31 PM IST Apr 15, 2019

ਚੋਣਾਂ ਦੇ ਮਾਹੌਲ ਵਿੱਚ ਸੰਗਰੂਰ 'ਚ ਸੁਨਾਮ ਰੋਡ 'ਤੇ ਦਿਨ ਦਿਹਾੜੇ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਪਿੰਡ ਬੜਰੁਖਾਂ ਦੇ ਸਾਬਕਾ ਸਰਪੰਚ ਦੇ ਬੇਟਾ ਅਤੇ ਉਸਦਾ ਸਾਥੀ ਜ਼ਖਮੀ ਹੋ ਗਏ ਹਨ। ਇੱਕ ਨੂੰ ਡੀਐੱਮਸੀ  ਲੁਧਿਆਣਾ ਤੇ ਦੂਜੇ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।

SHOW MORE