HOME » Top Videos » Punjab
Share whatsapp

ਅੰਮ੍ਰਿਤਸਰ 'ਚ 12ਵੀਂ ਦੇ ਵਿਦਿਆਰਥੀ ਸੁਸਾਇਡ ਮਾਮਲੇ 'ਚ ASI ਸਮੇਤ ਦੋ ਪੁਲਿਸ ਵਾਲੇ ਕੀਤੇ

Punjab | 05:36 PM IST Jun 16, 2020

ਅੰਮ੍ਰਿਤਸਰ 'ਚ ਨੌਜਵਾਨ ਦੇ ਸੁਸਾਇਡ ਮਾਮਲੇ 'ਚ ASI ਸਮੇਤ ਦੋ ਪੁਲਿਸ ਵਾਲੇ ਸਸਪੈਂਡ ਕਰ ਦਿੱਤੇ ਗਏ ਨੇ ਪੁਲਿਸ ਮੁਲਾਜਮਾਂ ਤੇ ਨੌਜਵਾਨ ਨੂੰ ਜ਼ਲੀਲ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਨੌਜਵਾਨ ਦੇ ਸੁਸਾਇਡ ਮਾਮਲੇ ਚ ਕਾਰਵਾਈ ਹੋ ਰਹੀ ਹੈ ਪੁਲਿਸ ਮੁਲਜ਼ਮਾਂ ਨੂੰ ਬਰਖਾਸਤ ਕਰਨ ਦ ਮੰਗ ਕੀਤੀ ਜਾ ਰਹੀ ਹੈ

SHOW MORE