HOME » Top Videos » Punjab
Share whatsapp

ਮੋਗਾ 'ਚ 2 ਸਿੱਖ ਬੱਚਿਆਂ ਨਾਲ ਚੋਰੀ ਦੇ ਸ਼ੱਕ 'ਚ ਕੁੱਟਮਾਰ

Punjab | 01:14 PM IST Jun 23, 2020

ਮੋਗਾ ਚ 2 ਸਿੱਖ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਇੱਹ ਘਟਨਾ ਨਿਹਾਲ ਸਿੰਘ ਵਾਲਾ ਪਿੰਡ ਦੀ ਹੈ ਅਤੇ ਬੱਚੇ ਗੁਰੁਦਆਰਾ ਤੋਂ ਮੱਥਾ ਟੇਕ ਪਰਤ ਰਹੇ ਸਨ ਤੇ ਕੁਝ ਲੋਕਾਂ ਨੇ ਚੋਰੀ ਦੇ ਸ਼ੱਕ ਚ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਬੱਚਿਆਂ ਨਾਲ ਕੁੱਟਮਾਰ ਦੀਆਂ ਤਸਵੀਰਾਂ CCTV ਚ ਕੈਦ ਹੋਇਆ ਨੇ

SHOW MORE