HOME » Top Videos » Punjab
Share whatsapp

ਚੰਡੀਗੜ੍ਹ: PG 'ਚ ਰਹਿੰਦੀਆਂ ਫਾਜ਼ਿਲਕਾ ਦੀਆਂ ਦੋ ਭੈਣਾਂ ਦਾ ਕਤਲ..

Punjab | 04:44 PM IST Aug 15, 2019

ਚੰਡੀਗੜ੍ਹ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਨਾਲ ਸਨਸਨੀ ਫੈਲ ਗਈ ਹੈ। ਰਾਜਵੰਤ ਕੌਰ ਤੇ ਮਨਪ੍ਰੀਤ ਕੌਰ ਨਾਮ ਦੀਆਂ ਫਾਜ਼ਿਲਕਾ ਦੀਆਂ ਇਹ ਭੈਣਾਂ ਸੈਕਟਰ 22 ਦੇ ਪੀ.ਜੀ ਵਿੱਚ ਰਹਿੰਦੀਆਂ ਸਨ।  ਮਾਮਲਾ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ। ਮੌਕੇ ਉੱਤੇ ਪੁਹੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਇਸ ਮਾਮਲੇ  ਵਿੱਚ ਸੀਸੀਟੀਵੀ ਮਿਲੀ ਹੈ। ਜਿਸ ਵਿੱਚ ਇੱਕ ਭੱਜਦੇ ਹੋਏ ਇੱਕ ਵਿਅਕਤੀ ਉੱਤੇ ਸ਼ੱਕ ਜਾਹਿਰ ਕੀਤਾ ਜਾ ਰਿਹਾ ਹੈ। ਪਰ ਕਾਤਲ ਦਾ ਅਜੇ ਤੱਕ ਨਹੀਂ ਲੱਗਿਆ ਕੋਈ ਸੁਰਾਗ ਨਹੀਂ ਮਿਲਿਆ ਹੈ।

 

SHOW MORE