HOME » Top Videos » Punjab
Share whatsapp

ਹਰਸਿਮਰਤ ਬਾਦਲ ਨੇ ਸੁਲਤਾਨਪੁਰ ਲੋਧੀ ਵਿਚ ਝਾੜੂ ਲਗਾ ਕੇ ਕੀਤੀ ਸੇਵਾ

Punjab | 07:55 PM IST Sep 14, 2019

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੁਲਤਾਨਪੁਰ ਲੋਧੀ ਵਿਚ ਚੱਲ ਰਹੀ ਸੇਵਾ ਵਿਚ ਹਿੱਸਾ ਲਿਆ। ਬੀਬੀ ਬਾਦਲ ਨੇ ਝਾੜੂ ਲਗਾ ਕੇ ਇਥੇ ਸੇਵਾ ਕੀਤੀ।

ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਤਿਆਰੀ ਲਈ ਚੱਲ ਰਹੀ ਸਫ਼ੈਦੀ ਅਤੇ ਸਫ਼ਾਈ ਸੇਵਾ ਵਿੱਚ ਆਪਣਾ ਤਿਲ ਫੁੱਲ ਯੋਗਦਾਨ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਸੇਵਾ ਕਾਰਜਾਂ ਦੇ ਚੱਲਦਿਆਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਬੜੇ ਮਨਮੋਹਣੇ ਅੰਦਾਜ਼ 'ਚ ਢਲ ਰਹੀ ਹੈ।

SHOW MORE