HOME » Top Videos » Punjab
Share whatsapp

ਵੀਰਪਾਲ ਇੰਸਾ ਦੇ ਝੂਠ ਦਾ ਕਬੂਲਨਾਮਾ, ਮੇਰੇ ਕੋਲ ਕੋਈ ਸਬੂਤ ਨਹੀਂ - ਵੀਰਪਾਲ

Punjab | 01:14 PM IST Jul 27, 2020

ਵੀਰਪਾਲ ਇੰਸਾ ਦੇ ਝੂਠ ਦਾ ਪਰਦਾਫਾਸ਼ ਹੋਇਆ ਹੈ ਵੀਰਪਾਲ ਨੇ ਕਿਹਾ ਕਿ ਇਲਜ਼ਾਮਾਂ ਨੂੰ ਲੈਕੇ ਮੇਰੇ ਕੋਲ ਕੋਈ ਸਬੂਤ ਨਹੀਂ ਹੈ ਅਤੇ ਵੀਰਪਾਲ ਨੇ ਝੂਠ ਦਾ ਕਬੂਲਨਾਮਾ ਕੀਤਾ ਪੋਸ਼ਾਕ ਵਿਵਾਦ ਨੂੰ ਲੈਕੇ ਵੱਡੇ ਦਾਅਵੇ ਕਰਨ ਵਾਲੀ ਅਕਾਲੀ ਦਲ ਤੇ ਸਵਾਲ ਚੁੱਕਣ ਵਾਲੀ ਵੀਰਪਾਲ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ

SHOW MORE