HOME » Top Videos » Punjab
Share whatsapp

ਇਹ ਕੀ ਵੇਖ ਰਹੇ ਨੇ ਰਾਣਾ ਕੇਪੀ ਸਾਹਬ! ਵੀਡੀਓ ਵਾਇਰਲ

Punjab | 01:30 PM IST Oct 09, 2019

ਰੋਪੜ ਵਿਚ ਰਾਮਲੀਲਾ ਦੇ ਮੰਚ ਉਤੇ ਮੁਜਰੇ ਵਾਲੇ ਗੀਤ ਉਤੇ ਖੂਬ ਠੁਮਕੇ ਲੱਗੇ। ਇਸ ਸਮੇਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਵੀ ਸਾਹਮਣੇ ਬੈਠ ਕੇ ਇਸ ਪ੍ਰੋਗਰਾਮ ਦਾ ਅਨੰਦ ਮਾਣ ਰਹੇ ਸਨ।

ਅਸਲ ਵਿਚ ਮੰਚ ਉਤੇ ਰਾਵਣ ਦਾ ਦਰਬਾਰ ਵਿਖਾਇਆ ਗਿਆ ਸੀ ਤੇ ਮੁਜਰੇ ਉਤੇ ਇਕ ਕੁੜੀ ਡਾਂਸ ਕਰ ਰਹੀ ਸੀ। ਰਾਣਾ ਕੇਪੀ ਇਥੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਸੋਸ਼ਲ ਮੀਡੀਆ ਉਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਮੌਕੇ ਰਾਣਾ ਕੇਪੀ ਨਾਲ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ।

SHOW MORE