HOME » Top Videos » Punjab
Share whatsapp

ਗੁਰਦਾਸਪੁਰ ਦੇ ਡੀਸੀ ਨਾਲ ਭਿੜੇ ਸਿਮਰਜੀਤ ਬੈਂਸ, ਬਹਿਸ ਦੀ ਵੀਡੀਓ ਆਈ ਸਾਹਮਣੇ

Punjab | 04:11 PM IST Sep 06, 2019

ਲੋਕ ਇਨਸਾਫ ਪਾਰਟੀ ਦੇ ਸੀਨੀਅਰ ਨੇਤਾ ਸਿਮਰਜੀਤ ਬੈਂਸ ਦੀ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਲਵ ਨਾਲ ਬਹਿਸ ਹੋਈ। ਬਹਿਸ ਦਾ ਵੀਡੀਓ ਆਇਆ ਸਾਹਮਣੇ ਜਿਸ ਵਿੱਚ ਸਿਮਰਜੀਤ ਬੈਂਸ ਦੇ ਤਲਖ ਤੇਵਰ ਦਿਖੇ। ਉੱਪਰ ਅੱਪਲੋਡ ਵੀਡੀਓ ਵਿੱਚ ਸੁਣੋ ਸਾਰੀ ਬਹਿਸ।

SHOW MORE