HOME » Top Videos » Punjab
Share whatsapp

ਬਿਜਲੀ ਮੰਤਰੀ ਦੇ ਪਿੰਡ ਭਿੜੇ ਕਾਂਗਰਸੀ ਤੇ ਅਕਾਲੀ, ਸਾਬਕਾ ਮੰਤਰੀ ਮਲੂਕਾ ਦੀ ਕਾਰ 'ਤੇ ਹਮਲਾ...

Punjab | 12:20 PM IST May 19, 2019

ਬਠਿੰਡਾ ਜ਼ਿਲ੍ਹੇ ਚ ਪੈਂਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਦੇ ਪਿੰਡ ਕਾਂਗੜ ਚ ਹੰਗਾਮਾ ਕਾਂਗਰਸੀ ਵਰਕਰ ਅਤੇ ਅਕਾਲੀ  ਵਰਕਰ ਭਿੜੇ ਦੋ ਅਕਾਲੀ ਵਰਕਰ ਜ਼ਖਮੀ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਗੱਡੀ ਤੇ ਵੀ ਕੀਤਾ ਹਮਲਾ ,ਜ਼ਖ਼ਮੀਆਂ ਨੂੰ ਰਾਮਪੁਰਾ ਲਿਆਂਦਾ ਗਿਆ।

SHOW MORE
corona virus btn
corona virus btn
Loading