HOME » Videos » Punjab
Share whatsapp

ਵੋਟਿੰਗ ਦੌਰਾਨ 2 ਧਿਰਾਂ ਦੇ ਲੋਕ ਆਪਸ 'ਚ ਭਿੜੇ, ਤਿੰਨ ਜਾਣੇ ਜ਼ਖਮੀ..

Punjab | 01:05 PM IST May 19, 2019

ਗੁਰਦਾਸਪੁਰ ਦੇ ਪਿੰਡ ਕੋਟ ਮੋਹਨ ਲਾਲ 'ਚ ਝੜਪ ਹੋਈ ਹੈ।  ਵੋਟਿੰਗ ਦੌਰਾਨ 2 ਧਿਰਾਂ ਦੇ ਲੋਕ ਆਪਸ 'ਚ ਭਿੜੇ ਗਏ। ਝੜਪ ਦੌਰਾਨ 3 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

SHOW MORE