HOME » Top Videos » Punjab
Share whatsapp

ਇਸ ਵਾਇਰਲ ਵੀਡੀਓ ‘ਤੇ ਭਖੀ ਸਿਆਸਤ, ਕਾਂਗਰਸ 'ਤੇ ਲੱਗੇ ਵੱਡੇ ਇਲਜ਼ਾਮ..ਦੇਖੋ ਵੀਡੀਓ

Punjab | 09:20 AM IST May 06, 2019

ਲੁਧਿਆਣਾ ਵਿੱਚ ਇੱਕ ਕਥਿਤ ਵਾਇਰਲ ਵੀਡੀਓ ਨੂੰ ਲੈ ਕੇ ਸਿਆਸਤ ਭਖੀ ਹੋਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਲੋਕ ਕਾਂਗਰਸ ਦੇ ਆਗੂ ਹਨ, ਜੋ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਨੂੰ ਜਿਤਾਉਣ ਲਈ ਹਰ ਹੱਥਕੰਡਾ ਵਰਤਣ ਦੀ ਰਣਨੀਤੀ ਬਣਾ ਰਹੇ ਹਨ। ਉੱਪਰ ਅੱਪਲੋਡ ਵੀਡੀਓ ਵਿੱਚ ਦੇਖੋ ਪੂਰੀ ਰਿਪੋਰਟ।

SHOW MORE