HOME » Videos » Punjab
Share whatsapp

ਜੀਂਦ ਉਪ ਚੋਣਾਂ: ਨੇਤਾਵਾਂ ਦਾ ਕੁਰਸੀ ਪ੍ਰੇਮ ਸਾਹਮਣੇ ਆਇਆ, ਵੀਡੀਓ ਹੋਈ ਵਾਇਰਲ

Punjab | 11:38 AM IST Jan 11, 2019

ਹਰਿਆਣਾ ਵਿੱਚ ਜੀਂਦ ਉਪ ਚੋਣਾਂ ਦੀਆਂ ਨਾਮਜ਼ਦਗੀਆਂ ਦੌਰਾਨ ਨੇਤਾਵਾਂ ਦਾ ਕੁਰਸੀ ਪ੍ਰੇਮ ਸਾਹਮਣੇ ਆਇਆ ਹੈ। ਰਾਮਬਿਲਾਸ ਨੇ ਸੁਰਜੇਵਾਲਾ ਦੀ ਉਮੀਦਵਾਰ ਹਨ ਤੇ ਉਨ੍ਹਾਂ ਨੇ ਸਾਬਕਾ ਮੁਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ, ਤੁਹਾਡਾ ਕੰਡਾ ਤਾਂ ਨਿੱਕਲ ਗਿਆ...ਜਵਾਬ ਵਿੱਚ ਹੁੱਡਾ ਬੋਲੇ, ਤੁਹਾਡਾ ਕੰਡਾ ਉਦੋਂ ਨਿਕਲੇਗਾ ਜਦੋਂ ਖੱਟਰ ਨੂੰ ਹਰਾਓਗੇ।

SHOW MORE