HOME » Top Videos » Punjab
Share whatsapp

ਵੇਖੋ PRTC ਬੱਸ ਡਰਾਇਵਰ ਦਾ ਕਾਰਾ, ਵਾਇਰਲ ਹੋਈ ਵੀਡੀਓ

Punjab | 01:01 PM IST Oct 09, 2019

ਪਟਿਆਲਾ ਤੋਂ ਦਿੱਲੀ ਜਾਣ ਵਾਲੀ ਪੀਆਰਟੀਸੀ ਬੱਸ ਦੇ ਡਰਾਇਵਰ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਹ ਡਰਾਇਵਰ ਚੱਲ਼ਦੀ ਬੱਸ ਉਤੇ ਲੰਮਾ ਸਮਾਂ ਫੋਨ ਉਤੇ ਗੱਲ ਕਰ ਰਿਹਾ ਹੈ।

ਸਵਾਰੀਆਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਡਰਾਇਵਰ ਨੇ ਆਖਿਆ ਕਿ ਤੈਨੂੰ ਕੋਈ ਤਕਲੀਫ ਹੈ ਤਾਂ ਖੁਦ ਚਲਾ ਲੈ। ਮੈਂ ਤਾਂ ਇਸ ਤਰ੍ਹਾਂ ਹੀ ਕਰਾਂਗਾ। ਯਾਤਰੀ ਨੇ ਬੱਸ ਦਾ ਟਿਕਟ, ਨੰਬਰ ਵਾਇਰਲ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

SHOW MORE