HOME » Top Videos » Punjab
Share whatsapp

ਸੁਖਬੀਰ ਧੜੇ ਨੇ ਸਾਨੂੰ ਬਾਹਰ ਕੱਢਿਆ ਸੀ ਤੇ ਹੁਣ ਅਸੀਂ ਉਸ ਨੂੰ ਕੱਢ ਦਿੱਤਾ ਹੈ: ਢੀਂਡਸਾ

Punjab | 12:56 PM IST Jul 08, 2020

'ਬਾਗੀ ਧਿਰ' ਵੱਲੋਂ ਅਕਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਸਰਬਸੰਮਤੀ ਨਾਲ ਸ੍ਰੋੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਥਾਪਣ ਤੋਂ ਬਾਅਦ ਢੀਂਡਸਾ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਧੜੇ ਨੇ ਸਾਨੂੰ ਬਾਹਰ ਕੱਢਿਆ ਸੀ ਤੇ ਅਸੀਂ ਹੁਣ ਉਸ ਨੂੰ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਹੋਇਆ ਇਕੱਠ ਦੱਸਦਾ ਹੈ ਕਿ ਪਾਰਟੀ ਵਰਕਰ ਕਿਸ ਦੇ ਹੱਕ ਵਿਚ ਹਨ।

ਵੇਖੋ 'ਪ੍ਰਧਾਨ' ਬਣਨ ਤੋਂ ਬਾਅਦ ਢੀਂਡਸਾ ਦਾ ਪਹਿਲਾ ਇੰਟਰਵਿਊ....

SHOW MORE
corona virus btn
corona virus btn
Loading