HOME » Top Videos » Punjab
ਕਰਤਾਰਪੁਰ ਸਾਹਿਬ ਤੋਂ ਆਈ ਪਹਿਲੀ ਵੀਡੀਓ, ਦੇਖੋ ਦਿੱਤੀ ਪ੍ਰਬੰਧਾਂ ਦੀ ਜਾਣਕਾਰੀ
Punjab | 10:33 AM IST Nov 09, 2019
ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਵਾਲੇ ਪਾਸੇ ਵੀ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਮਰਾਨ ਖਾਨ ਅੱਜ ਲਾਂਘੇ ਦਾ ਉਦਘਾਟਨ ਕਰਨਗੇ। ਸਿੱਖ ਸੰਗਤ ਨੂੰ ਜੀ ਆਇਆਂ ਕਹਿਣ ਲਈ ਕਰਤਾਰਪੁਰ ਤਿਆਰ ਹੈ। ਇਸ ਵਿੱਚ ਕਰਤਾਰਪੁ ਸਾਹਿਬ ਤੋਂ ਇੱਕ ਵੀਡੀਓ ਆਈ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਗੁਰਦਆਰਾ ਸਾਹਿਬ ਵਿਖੇ ਹੋਈਆਂ ਤਿਆਰੀਆਂ ਬਾਰੇ ਦੱਸਿਆ ਗਿਆ ਹੈ। ਉੱਪਰ ਅੱਪਲੋਡ ਵੀਡੀਓ ਦੇਖੋ।
SHOW MORE