HOME » Top Videos » Punjab
Share whatsapp

ਲੁਟੇਰਿਆਂ ਨੇ ਸਫ਼ਾਈ ਮੁਲਾਜ਼ਮ ਬਣ ਬਜ਼ੁਰਗ ਮਹਿਲਾ ਨੂੰ ਬੰਧਕ ਬਣਾ ਕੀਤਾ ਇਹ ਗੰਦਾ ਕਾਰਾ, CCTV ‘ਚ ਹੋਇਆ ਕੈਦ

Punjab | 04:17 PM IST Jul 10, 2019

ਮੋਹਾਲੀ ਦੇ ਫੇਜ਼-1 'ਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਇੱਕ ਬਜ਼ੁਰਗ ਮਹਿਲਾ ਨੂੰ ਬੰਧਕ ਬਣਾਕੇ ਲੁੱਟ ਕੀਤੀ ਗਈ। ਲੁੱਟੇਰੇ ਨਗਰ ਨਿਗਮ ਦੇ ਸਫਾਈ ਮੁਲਾਜ਼ਮ ਬਣਕੇ ਆਏ ਸਨ। ਘਰ ਵਿੱਚ ਲੱਖਾਂ ਦੀ ਜਵੈਲਰੀ 'ਤੇ ਹੱਥ ਸਾਫ ਕਰ ਗਏ। ਲੁਟੇਰਿਆਂ ਦੀ CCTV ਵੀ ਸਾਹਮਣੇ ਆਈ ਹੈ।

SHOW MORE
corona virus btn
corona virus btn
Loading