HOME » Videos » Punjab
Share whatsapp

ਨਹੀਂ ਮਿਲਣਗੇ ਲਾਇਸੰਸ ਹੋਲਡਰਾਂ ਨੂੰ ਆਪਣੇ ਹਥਿਆਰ, ਪੁਲਿਸ ਨੇ ਦੱਸਿਆ ਇਹ ਕਾਰਨ...

Punjab | 01:29 PM IST Jan 11, 2019

ਫ਼ਿਰੋਜ਼ਪੁਰ ਜ਼ਿਲ੍ਹੇ ਚ ਕਰੀਬ 22,875 ਲੋਕ ਅਸਲੇ ਦੇ ਲਾਇਸੰਸ ਹੋਲਡਰ ਹਨ।  ਜ਼ਿਲ੍ਹੇ ਵਿੱਚ 25 ਹਜ਼ਾਰ 66 ਹਥਿਆਰ ਹਨ,  ਜੋ ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਲ ਖ਼ਾਨਿਆਂ ਵਿੱਚ ਜਮਾਂ ਕਰਵਾਏ ਸਨ। ਜੋ ਹੁਣ ਨਹੀਂ ਬਲਕਿ ਲੋਕ ਸਭਾ ਚੋਣਾਂ ਤੋਂ ਬਾਅਦ ਲਾਇਸੰਸ ਧਾਰਕਾਂ ਨੂੰ ਮਿਲਣਗੇ।

ਮਮਦੋਟ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਹੁਕਮ ਦਿੱਤੇ ਨੇ ਕਿ ਜਿਹੜੇ ਲਾਇਸੰਸੀ ਹਥਿਆਰ ਜਮਾਂ ਹਨ ਉਹ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਮਿਲਣਗੇ।

SHOW MORE