HOME » Videos » Punjab
Share whatsapp

ਪੰਜਾਬ 'ਚ ਤੇਜ਼ ਮੀਂਹ ਤੇ ਗੜੇਮਾਰੀ ਦੀ ਸੰਭਾਵਨਾ, ਮੌਸਮ ਮਾਹਿਰ ਤੋਂ ਸੁਣੋ...

Punjab | 12:45 PM IST Apr 15, 2019

ਪੰਜਾਬ ਵਿੱਚ ਅਗਲੇ 2 ਦਿਨ ਤੇਜ਼ ਮੀਂਹ ਅਤੇ ਗੜ੍ਹੇਮਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੌਰਾਨ ਪੰਜਾਬ ਵਿੱਚ ਪੱਛਮੀ ਹਵਾਵਾਂ ਸਰਗਰਮ ਹੋ ਗਈਆਂ ਹਨ, ਜਿਸਦੇ ਚਲਦੇ ਹਨੇਰੀ ਨਾਲ ਤੇਜ਼ ਮੀਂਹ ਪੈ ਸਕਦੈ। ਇਸ ਮੀਂਹ ਦੇ ਚਲਦੇ ਖੇਤਾਂ 'ਚ ਖੜ੍ਹੀ ਕਿਸਾਨ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ।

SHOW MORE