HOME » Top Videos » Punjab
Share whatsapp

ਸੀਐੱਮ ਕੈਪਟਨ ਵਿਧਾਨਸਭਾ 'ਚ ਕੀ-ਕੀ ਬੋਲੇ? ਵੀਡੀਓ ਵਿੱਚ ਸੁਣੋ

Punjab | 05:37 PM IST Feb 26, 2020

ਪੰਜਾਬ ਵਿਧਾਨਸਭਾ ਬਜਟ ਇਜਲਾਸ ਦੇ ਅੱਜ ਚੌਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਨੂੰ ਸੰਬੋਧਨ ਕਰਦਿਆਂ SYL ਦਾ ਮੁੱਦਾ ਚੁੱਕਿਆ ਹੈ। ਸੀਐੱਮ ਨੇ ਸਾਫ ਕੀਤਾ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਅਸੀਂ ਸ਼ਹੀਦ ਹੋ ਜਾਵਾਂਗੇ, ਪਰ  ਕਿਸੇ ਨੂੰ ਪਾਣੀ ਦੀ ਇੱਕ ਵੀ ਬੂੰਦ ਵੀ ਨਹੀਂ ਦਵਾਂਗੇ।

SHOW MORE